Loading...

Follow Truck servicez on Feedspot

Continue with Google
Continue with Facebook
or

Valid
Truck servicez
Truck servicez is directory of truck services, truck entrances, local tru..
+

You can use Facebook groups for business. We have 10 trucking-related Facebook groups. All our groups are directly or indirectly linked to ..read more
ਦੋਸਤੋ ਅੱਜਕੱਲ ਕਨੇਡਾ ਦੇ ਵਰਕ ਪਰਮਿਟ ਦੇ ਨਾਮ ਤੇ ਲੋਕਾਂ ਬਹੁਤ ਜਿਆਦਾ ਲੁੱਟ ਹੋ ਰਹੀ ਹੈ. ਸੋਸ਼ਲ ਮੀਡੀਆ ਤੇ, ਅਖਵਾਰਾਂ ਵਿਚ, ਅਤੇ ਸੰਚਾਰ ਦੇ ਹੋਰਨਾਂ ਸਾਧਨਾ ਤੇ ਕਨੇਡਾ ਭੇਜਣ ਦੀਆਂ ਮਸਹੂਰੀਆਂ ਆਮ ਹਨ. ਮੈਂ ਕੁੱਝ ਅਜਿਹੀਆਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਉਂਦਾ ਹਾਂ. ਫੇਸਬੁੱਕ ਤੇ ਕੁੱਝ ਅਜਿਹੀਆਂ ਪੋਸਟਾਂ ਦੀ ਭਰਮਾਰ ਹੈ, ਜਿਹੜੀਆਂ ਨੌਕਰੀਆਂ ਕਨੇਡਾ ਵਿੱਚ ਕਿਤੇ ਵੀ ਮੌਜੂਦ ਨਹੀਂ ਹਨ. ਹੋਰ ਤਾਂ ਹੋਰ ਅੱਜਕਲ ਕਈ ਯੂ ਟਿਊਬ ਚੈਨਲ ਵੀ ਕਨੇਡਾ ਦੇ ਵਰਕ ਪਰਮਿਟ ਦਾ ਕੂੜ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਕਰ ਰਹੇ ਹਨ. Jobs in Canadaਇਕ ਅਹੁਦਾ “ਆਫਿਸ ਬੋਆਏ” ਦਾ ਹੈ..ਜੋ ਪੂਰੇ ਕਨੇਡਾ ਵਿਚ ਮੌਜੂਦ ਨਹੀਂ।..ਇਸਤੋਂ ਵੀ ਵਧਕੇ ਇਸ ਦੀ ਤਨਖਾਹ 2500 ਡਾਲਰ ਵਿਖਾਈ ਜਾ ਰਹੀ ਹੈ…ਜੋ ਸਭ ਤੋਂ ਵੱਡਾ ਝੂਠ ਹੈ…ਇਸ ਤਰਾਂ ਦੇ ਅਹੁਦੇ ਤਹਿਤ ਕੋਈ ਵਰਕ ਪਰਮਿਟ ਜਾਰੀ ਹੋਇਆ ਵੀ ਨਹੀਂ ਤੇ ਹੋਣਾ ਵੀ ਨਹੀਂ।.. ਹੋਰ ਵੀ ਕਈ ਨੌਕਰੀਆਂ ਜਿਵੇਂ “ਟੀ ਬੋਆਏ”, “ਚਪੜਾਸੀ”, ਆਦਿ ਤਹਿਤ ਲੋਕਾਂ ਨੂੰ ਕਨੇਡਾ ਭੇਜਣ ਦਾ ਝਾਂਸਾ ਦਿੱਤਾ ਜਾ ਰਿਹਾ ਹੈ. ਪੂਰੇ ਕਨੇਡਾ ਵਿੱਚ ਜੇ ਕਿਸੇ ਨੇ ਕੋਈ ਚਪੜਾਸੀ ਵੇਖਿਆ ਹੋਵੇ ਤਾਂ ਤਾਂ ਕੁਮੈਂਟ ਕਰਕੇ ਦੱਸ ਜਰੂਰ ਦਿਓ. ਐਥੇ ਤਾਂ ਵੱਡੇ ਵੱਡੇ ਅਫਸਰ ਵੀ ਆਪਣੀ ਚਾਹ ਕਾਫੀ ਲੈਣ ਚ ਲੱਗ ਕੇ ਲੈਂਦੇ ਹਨ. ਤੇ ਦਫਤਰ ਨੂੰ ਆਉਂਦੇ ਹੋਏ ਹਰੇਕ ਦੇ ਬੈਗ ਵਿੱਚ ਆਪਣੀ ਪਾਣੀ ਦੀ ਬੋਤਲ ਵੀ ਹੁੰਦੀ ਹੈ. ਦੋਸਤੋ ਇੱਥੇ ਸਭ ਕੁੱਝ ਪ੍ਰਾਈਵੇਟ ਹੈ..ਅਤੇ ਕੋਈ ਵੀ ਪ੍ਰਾਈਵੇਟ ਕੰਪਨੀ ਚਾਹ ਫੜਾਉਣ ਲਈ ਬੰਦੇ ਨਹੀਂ ਰੱਖਦੀ। ਅਜਿਹੇ ਕੰਮ ਕਨੇਡਾ ਦੀ ਡਿਮਾਂਡ ਲਿਸਟ ਚ ਹੀ ਨਹੀਂ ਹਨ. ਜੇਕਰ ਤੁਸੀਂ ਵਰਕ ਪਰਮਿਟ ਤੇ ਕਨੇਡਾ ਆਉਣ ਦੀ ਕੋਸ਼ਿਸ ਕਰ ਰਹੇ ਹੋ, ਤਾਂ ਇਕ ਵਾਰ ਹੇਠ ਦਿੱਤੇ ਅਨੁਸਾਰ ਜਾਂਚ ਪੜਤਾਲ ਜਰੂਰ ਕਰ ਲਵੋ. 1. ਏਜੇਂਟ ਦੀ ਦੱਸੀ ਹੋਈ ਨੌਕਰੀ ਨੂੰ ਕਨੇਡਾ ਦੀ ਡਿਮਾਂਡ ਲਿਸਟ ਵਿੱਚ ਜਰੂਰ ਚੈੱਕ ਕਰੋ. ਕਨੇਡਾ ਦੀ ਡਿਮਾਂਡ ਲਿਸਟ ਇਸ ਲਿੰਕ ਵਿੱਚ ਦਿੱਤੀ ਗਈ ਹੈ. 2. ਕੰਪਨੀ ਦਾ ਨਾਮ, ਅਡਰੈਸ ਅਤੇ ਫੋਨ ਨੰਬਰ ਗੂਗਲ ਤੇ ਸਰਚ ਕਰੋ…ਕੰਪਨੀ ਨੂੰ ਸਿੱਧਾ ਫੋਨ ਕਰਕੇ ਪਤਾ ਕਰੋ ਕੇ ਓਹਨਾ ਨੂੰ ਬੰਦਿਆਂ ਦੀ ਲੋੜ ਵੀ ਹੈ ਜਾ ਨਹੀਂ। ਕੰਪਨੀ ਦੇ ਨਾਮ ਦੇ ਨਾਲ ਇੱਮੀਗਰਸ਼ੇਨ ਫਰੌਡ ਸ਼ਬਦ ਲਗਾ ਕੇ ਗੂਗਲ ਤੇ ਸਰਚ ਕਰੋ…ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।ਉਦਾਹਰਣ ਵਜੋਂ ਅੱਜਕੱਲ pcl ਕੰਪਨੀ ਦੇ ਨਾਮ ਤੇ ਲੋਕਾਂ ਨਾਲ ਫਰਾਡ ਕੀਤੇ ਜਾ ਰਹੇ ਹਨ, ਪਰ ਆਹ ਫੋਟੋ pcl ਦੀ ਵੈਬਸਾਈਟ ਤੋਂ ਲਈ ਗਈ ਹੈ, ਜਿਸ ਵਿੱਚ ਸਾਫ ਲਿਖਿਆ ਹੈ ਕੇ ਸਾਨੂੰ ਕਿਸੇ ਵਰਕਰ ਦੀ ਜਰੂਰਤ ਨਹੀਂ, ਸਾਡੇ ਨਾਮ ਤੇ ਹੋਣ ਵਾਲੇ ਫਰਾਡ ਤੋਂ ਸਾਵਧਾਨ ਰਹੋ. PCL construction website screenshot3. ਜੇਕਰ ਤੁਸੀਂ ਉਪਰਲੇ ਦੋਨਾਂ ਤੱਥਾਂ ਨੂੰ ਵੈਰੀਫਾਈ ਕਰ ਲਿਆ ਹੈ ਤਾਂ ਵੀਜ਼ਾ ਲਗਵਾਉਣ ਲਈ ਖੁਦ ਆਪਣਾ ਪਾਸਪੋਰਟ ਅੰਬੈਸੀ ਵਿੱਚ ਜਮਾ ਕਰਵਾਓ ਜਾਂ ਅੰਬੈਸੀ ਦੇ ਐਡਰੈੱਸ ਤੇ ਆਪ ਪੋਸਟ ਕਰੋ. 4. ਪਾਸਪੋਰਟ ਜਮਾ ਹੋਣ ਤੋਂ ਬਾਅਦ ਤੁਹਾਨੂੰ ਫਾਈਲ ਨੰਬਰ ਮਿਲ ਜਾਵੇਗਾ।.ਆਪਣੀ ਅਰਜ਼ੀ ਦਾ ਸਟੇਟਸ ਕਨੇਡਾ ਦੀ ਵੈਬਸਾਈਟ ਤੇ ਉਸ ਫਾਇਲ ਨੰਬਰ ਪਾ ਕੇ ਚੈੱਕ ਕਰੋ. ਹਰ ਇਕ ਤਰਾਂ ਦੀ ਐਪਲੀਕੇਸ਼ਨ ਦਾ ਫਾਈਲ ਨੰਬਰ ਹੁੰਦਾ ਹੈ. ਜੇਕਰ ਤੁਹਾਨੂੰ ਏਜੇਂਟ ਕਹਿੰਦਾ ਹੈ ਕੇ ਵਰਕ ਪਰਮਿਟ ਦੀ ਅਰਜ਼ੀ ਦਾ ਫਾਈਲ ਨੰਬਰ ਨਹੀਂ ਹੁੰਦਾ, ਤਾਂ ਉਹ ਪੱਕਾ ਫਰਾਡ ਹੈ. 5. ਹੁਣ ਤੁਹਾਨੂੰ ਵਰਕ ਪਰਮਿਟ ਮਿਲ ਗਿਆ ਹੈ, ਆਪਣੀ ਟਿਕਟ ਆਪ ਬੁਕ ਕਰਵਾਓ। ਧੋਖੇਵਾਜ਼ ਕਈ ਵਾਰ ਦਿੱਲੀਓਂ ਬਿਠਾ ਕੇ ਬੰਗਲੌਰ ਉਤਾਰ ਦਿੰਦੇ ਆ 6. ਭਾਵੇ ਕਨੇਡਾ ਵਿੱਚ ਕਿੰਨੇ ਵੀ ਪੰਜਾਬੀ ਹਨ…ਪਰ ਕੋਈ ਵੀ ਦਫ਼ਤਰੀ ਕੰਮ ਅੰਗਰੇਜ਼ੀ ਤੋਂ ਬਿਨਾ ਨਹੀਂ ਹੁੰਦਾ।..ਇਸ ਕਰਕੇ ਬੋਲਚਾਲ ਦੀ ਅੰਗਰੇਜ਼ੀ ਆਉਣੀ ਜਰੂਰੀ ਹੈ. 7. ਫਰਾਡ ਵਰਕ ਪਰਮਿਟ ਵਾਲੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ਤੋਂ ਬਲਾਕ ਕਰ ਦਿਓ. ਇਸ ਤੋਂ ਬਿਨਾ ਜਿਥੋਂ ਵੀ ਤੁਸੀਂ ਅਪਲਾਈ ਕਰ ਰਹੇ ਹੋ, ਉਸ ਦਫਤਰ ਬਾਰੇ ਜਰੂਰ ਪਤਾ ਕਰੋ ਕੇ ਉਹ ਰਾਤੋ ਰਾਤ ਤਾਂ ਨਹੀਂ ਖੁਲਿਆ। ਉਸ ਦਫਤਰ ਦੇ ਗੂਗਲ ਰਿਵੀਉ ਚੈੱਕ ਕਰੋ, ਜੇਕਰ ਓਹਨਾ ਨੇ ਕਿਸੇ ਨੂੰ ਵਿਦੇਸ਼ ਭੇਜਿਆ ਹੈ ਤਾਂ ਵਿਦੇਸ਼ ਵਿੱਚ ਰਹਿੰਦੇ ਬੰਦੇ ਦਾ ਸੰਪਰਕ ਪਤਾ ਕਰੋ, ਅੱਜਕੱਲ ਹਰ ਕੋਈ ਸੋਸ਼ਲ ਮੀਡਿਆ ਤੇ ਹੈ, ਥੋੜੀ ਜਿਹੀ ਖੋਜ ਕਰਨ ਤੇ ਸਭ ਮਿਲ ਜਾਂਦਾ ਹੈ. Man charged in fraudulent Sask. immigration scheme: CBSA https://globalnews.ca/tag/immigration-fraud/ https://www.cbc.ca/news/canada/british-columbia/xiao-he-sentenced-passport-immigration-fraud-canada-1.5241619 ਦੋਸਤੋ ਮੇਰਾ ਇਸ ਪੋਸਟ ਦਾ ਮਕਸਦ ਕਿਸੇ ਦੇ ਬਿਜ਼ਨਸ ਨੂੰ ਠੇਸ ਪਹੁਚਾਉਣਾ ਨਹੀਂ ਬਲਕਿ ਆਪਣੇ ਲੋਕਾਂ ਨੂੰ ਸਾਵਧਾਨ ਕਰਨਾ ਹੈ. ਜੇਕਰ ਤੁਸੀਂ ਇਸ ਪੋਸਟ ਨੂੰ ਪਸੰਦ ਕਰਦੇ ਹੋ ਤਾਂ ਸੋਸ਼ਲ ਮੀਡਿਆ ਤੇ ਵੱਧ ਤੋਂ ਵੱਧ ਸਾਂਝੀ ਕਰੋ. The post ਕਨੇਡਾ ਵਰਕ ਪਰਮਿਟ appeared first on Truck servicez. ..read more
Truck servicez by Brave Singh - 1M ago
Work in Canada posts on social media Friends, Nowadays there is a lot of looting work in Canada. You can see numerous advertisements for ..read more
Truck servicez by Brave Singh - 1M ago
Find here Air brake knowledge test questions and answers with explanations. You need to pass the Air brake knowledge test and 7 step air ..read more

The News about US President Donald Trump’s impeachment is the hottest issue in North-America Continent on the occasion of this ..read more
Will autonomous trucks unemploy the drivers? Will autonomous trucks unemploy the drivers?, My answer is yes, if not in the near future, ..read more
I would say no, Sikhs(Punjabi or turbanators) are not responsible for recession in the value of trucking, many other facts are responsible ..read more
Truck servicez by Brave Singh - 1M ago
Tesla cyber truck Launch Tesla CEO Elon Musk unveiled Tesla’s first electric truck in an event in California on 21st Nov 2019. It is ..read more

As a truck driver, my truck is my pocket. If I keep my pockets closed in case of the need for a minor repair, all the minor repairs can ..read more

Separate tags by commas
To access this feature, please upgrade your account.
Start your free month
Free Preview